ਸਿਰ ਨਾਤੀ, ਧੋਤੀ, ਕੰਘੀ ਵਾਹੀ ਤੇ ਲੈਣ ਕੋਈ ਨਾ ਆਈ

- (ਜਦ ਕੋਈ ਕਿਤੇ ਜਾਣ ਲਈ ਖੂਬ ਬਣ ਠਣ ਬੈਠੇ, ਪਰ ਜਾ ਨਾ ਸਕੇ)

ਵੇਖੇ ਨੀ ਤੇਰੇ ਪੇਕੇ ਵੀ ! 'ਸਿਰ ਨਾਤੀ ਧੋਤੀ, ਕੰਘੀ ਵਾਹੀ ਤੇ ਲੈਣ ਨਾ ਕੋਈ ਆਈ। ਵਿਆਹ ਕੇ ਕਦੀ ਉਨ੍ਹਾਂ ਵਾਤ ਪੁੱਛੀ ?

ਸ਼ੇਅਰ ਕਰੋ

📝 ਸੋਧ ਲਈ ਭੇਜੋ