ਸਿਰ ਪਈ ਤੇ ਆਵੇ ਕੰਮ, ਓਹੋ ਮਿਤ੍ਰ ਹੈ ਨਿਸ਼ੰਗ

- (ਮਿੱਤਰ ਓਹੀ ਹੈ, ਜੋ ਬਿਪਤਾ ਵੇਲੇ ਮਦਦ ਕਰੇ)

ਮੈਂ ਸ਼ਰੀਕਾਂ ਨੂੰ ਕੀ ਕਰਾਂ ? 'ਸਿਰ ਪਈ ਤੇ ਆਵੇ ਕੰਮ, ਓਹੋ ਮਿੱਤਰ ਹੈ ਨਿਸ਼ੰਗ' । ਇਸ ਵੇਲੇ ਮੇਰੀ ਮਦਦ ਜਿਹੜੇ ਕਾਮੇ ਕਰਦੇ ਹਨ ਓਹੀ ਮੇਰੇ ਮਿੱਤਰ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ