ਸਿਰ ਤੇ ਨਹੀਂ ਕੁੰਡਾ ਤੇ ਹਾਥੀ ਫਿਰੇ ਲੰਡਾ

- (ਜਦ ਕੋਈ ਕਿਸੇ ਦਾ ਡਰ ਨਾ ਮੰਨੇ ਤੇ ਮਨ ਮਰਜ਼ੀ ਦੀਆਂ ਕਰੇ)

ਜਦੋਂ ਦਾ ਚੌਧਰੀ ਇਹਦੇ ਸਿਰ ਤੋਂ ਮਰ ਗਿਆ ਏ, ਇਹਨੂੰ ਕੋਈ ਪੁੱਛਣ ਗਿੱਛਣ ਵਾਲਾ ਨਹੀਂ ਰਿਹਾ ਅਖੇ 'ਸਿਰ ਤੇ ਨਹੀਂ ਕੁੰਡਾ ਤੇ ਹਾਥੀ ਫਿਰੇ ਲੰਡਾ।"

ਸ਼ੇਅਰ ਕਰੋ

📝 ਸੋਧ ਲਈ ਭੇਜੋ