ਸਿਰ ਵੱਡੇ ਸਰਦਾਰਾਂ ਦੇ, ਪੈਰ ਵੱਡੇ ਗਵਾਰਾਂ ਦੇ

- (ਜਦ ਕਿਸੇ ਮੂਰਖ ਦੇ ਪੈਰ ਵੱਡੇ ਹੋਣ)

ਪਈ ਠੀਕ ਸਿਆਣਿਆਂ ਆਖਿਆ 'ਸਿਰ ਵੱਡੇ ਸਰਦਾਰਾਂ ਦੇ, ਪੈਰ ਵੱਡੇ ਗਵਾਰਾਂ ਦੇ । ਇਸ ਮੂਰਖ ਨੂੰ ਕੋਈ ਵੀ ਜੁੱਤੀ ਮੇਚ ਨਹੀਂ ਆਉਂਦੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ