ਸਿਰੋਂ ਗੰਜੀ ਤੇ ਕੰਘੀਆਂ ਦਾ ਜੋੜਾ

- (ਜਦ ਕਿਸੇ ਪਾਸ ਹੋਵੇ ਕੁਝ ਨਾ ਤੇ ਨਖ਼ਰਾ ਮੁਫ਼ਤ ਦਾ ਕਰੇ)

ਕੁਝ ਵੀ ਨਹੀਂ ਉਹਦੇ ਹੱਥ ਪੱਲੇ ! ਟੈਂ ਟੈਂ ਬਹੁਤ ਕਰਦਾ ਹੈ । 'ਸਿਰੋਂ ਗੰਜੀ ਤੇ ਕੰਘੀਆਂ ਦਾ ਜੋੜਾ' ਵਾਲੀ ਗੱਲ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ