ਸਿਰੋਂ ਪੈਰੋਂ ਨੰਗੇ ਹਾਂ, ਜਹਾਨ ਨਾਲੋਂ ਚੰਗੇ ਹਾਂ

- (ਜਦ ਕੋਈ ਆਪਣੇ ਔਗੁਣਾਂ ਨੂੰ ਜਾਣਦਾ ਹੋਇਆ ਵੀ ਆਪਣੇ ਆਪ ਨੂੰ ਚੰਗਾ ਦੱਸੇ)

ਵਰਿਆਮ (ਜ਼ੋਰ ਨਾਲ ਹੱਸ ਕੇ) ਆਖੇ ‘ਸਿਰੋਂ ਪੈਰੋਂ ਨੰਗੇ ਹਾਂ, ਜਹਾਨ ਨਾਲੋਂ ਚੰਗੇ ਹਾਂ । ਬਾਊ ਜੀ ! ਡੰਗ ਦੀ ਡੰਗ ਰੋਟੀ ਤਾਂ ਨਸੀਬ ਨਹੀਂ ਹੁੰਦੀ, ਬਾਦਸ਼ਾਹ ਅਸੀਂ ਕਿਧਰੋਂ ਦੇ ਹੋ ਗਏ । ਇਹ ਸਭ ਸ਼ਾਹਾਂ ਨੇ ਜੱਟਾਂ ਨੂੰ ਵਡਿਆਉਣ ਲਈ ਗੱਲਾਂ ਬਣਾਈਆਂ ਹੋਈਆਂ ਨੇ !

ਸ਼ੇਅਰ ਕਰੋ

📝 ਸੋਧ ਲਈ ਭੇਜੋ