ਸੋ ਬ੍ਰਾਹਮਣੁ ਜੋ ਬ੍ਰਹਮੁ ਬੀਚਾਰੈ

- (ਬ੍ਰਾਹਮਣ ਉਹ ਹੈ ਜੋ ਹਰੀ ਦਾ ਵਿਚਾਰ ਕਰਦਾ ਹੈ । ਜਾਤ, ਜਨਮ, ਵਿੱਦਿਆ ਜਾਂ ਕਰਮ-ਕਾਂਡ ਕਰਕੇ ਨਹੀਂ)

ਸੋ ਬ੍ਰਾਹਮਣ ਜੋ ਬ੍ਰਹਮ ਬੀਚਾਰੇ ॥
ਆਪਿ ਤਰੈ ਸਗਲੇ ਕੁਲ ਤਾਰੈ ॥

ਸ਼ੇਅਰ ਕਰੋ

📝 ਸੋਧ ਲਈ ਭੇਜੋ