ਸੋਭਾ ਨਾਲੋਂ ਕਸੋਭਾ ਛੇਤੀ ਫੈਲਦੀ ਹੈ

- (ਬਦਨਾਮੀ ਛੇਤੀ ਫੈਲਦੀ ਹੈ ਤੇ ਸ਼ੋਭਾ ਹੌਲੀ)

ਲੋਕੀ ਕਹਿੰਦੇ ਨੇ 'ਸੋਭਾ ਨਾਲੋਂ ਕਸੋਭਾ ਛੇਤੀ ਫੈਲਦੀ ਹੈ' ਪਰ ਨਿਸ਼ਕਾਮਨਾਂ ਦੀਆਂ ਨੀਹਾਂ ਤੇ ਉਸਰੀ ਹੋਈ ਸ਼ੋਭਾ ਇਤਨੀ ਜਲਦੀ ਫੈਲਦੀ ਹੈ ਕਿ ਬਿਜਲੀ ਵੀ ਉਸਦੀ ਤੇਜ਼ੀ ਦਾ ਟਾਕਰਾ ਨਹੀਂ ਕਰ ਸਕਦੀ ।

ਸ਼ੇਅਰ ਕਰੋ

📝 ਸੋਧ ਲਈ ਭੇਜੋ