ਸੋਚ ਕਰੇ ਸੋ ਸੁਘੜ ਨਰ, ਕਰ ਸੋਚੇ ਸੋ ਮੂੜ

- (ਕੰਮ ਕਰਨ ਤੋਂ ਪਹਿਲਾਂ ਵਿਚਾਰ ਕਰਨੀ ਤਾਂ ਸਿਆਣਪ ਹੈ ਪਰ ਕੰਮ ਆਰੰਭ ਕਰਨ ਮਗਰੋਂ ਵਿਚਾਰ ਕਰਨੀ ਮੂਰਖਤਾ ਹੈ)

ਤੁਸਾਂ ਪਹਿਲਾਂ ਸੋਚਣਾ ਸੀ ਚੰਗੇ ਮੰਦੇ ਨੂੰ। ਹੁਣ ਕੀ ਬਣਦਾ ਹੈ । 'ਸੋਚ ਕਰੇ ਸੋ ਸੁਘੜ ਨਰ, ਕਰ ਸੋਚੇ ਸੋ ਮੂੜ' । ਹੁਣ ਤਾਂ ਬਣੀ ਨੂੰ ਜਿਵੇਂ ਕਿਵੇਂ ਸਹੋ।

ਸ਼ੇਅਰ ਕਰੋ

📝 ਸੋਧ ਲਈ ਭੇਜੋ