ਸੋਈ ਭਲਾ, ਜੋ ਇੱਕ ਇਕੱਲਾ

- (ਜਿੱਥੇ ਬਹੁਤ ਲੋਕ ਮਿਲ ਜਾਣ ਤੇ ਕੁਝ ਨਾ ਕੁਝ ਉਪੱਦਰ ਖੜਾ ਕਰ ਦੇਣ)

ਜਾਂਞੀ ਵੀ ਕਦੇ ਸ਼ਰਾਰਤ ਤੋਂ ਬਿਨਾ ਰਹਿ ਸਕਦੇ ਹਨ। ਆਮ ਇੱਕੋ ਜਿਹੇ ਹਾਣੀ ਮਿਲੇ ਆਰਾਮ ਨਾਲ ਨਹੀਂ ਬਹਿੰਦੇ। ਮਨੁੱਖੀ ਸੁਭਾ ਹੀ ਇਹੋ ਜਿਹਾ ਹੈ। 'ਸੋਈ ਭਲਾ, ਜੋ ਇੱਕ ਇਕੱਲਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ