ਸੋਈ ਗਾਵਨ ਸੋਹਿਲੇ, ਵਿਵਾਹ ਜਿਨ੍ਹਾਂ ਦੇ ਘਰ

- (ਓਹੀ ਖੁਸ਼ੀਆਂ ਮਾਣਦੇ ਹਨ ਜਿਨ੍ਹਾਂ ਦੇ ਕਰਮਾਂ ਵਿੱਚ ਹਨ)

ਸਰਦਾਰ ਜੀ ! ਹੁਣ ਤਾਂ ਫੇਰ ਖੁਸ਼ੀਆਂ ਕਰੋ । ਮੁੰਡਾ ਕਰਨਲ ਬਣ ਗਿਆ ਹੈ । 'ਸੋਈ ਗਾਵਨ ਸੋਹਿਲੇ, ਵਿਵਾਹ ਜਿਨ੍ਹਾਂ ਦੇ ਘਰ।'

ਸ਼ੇਅਰ ਕਰੋ

📝 ਸੋਧ ਲਈ ਭੇਜੋ