ਸੋਈ ਮੇਰਾ ਸੱਕਾ ਜੋ ਦੇਵੇ ਰਿੱਧਾ ਪੱਕਾ

- (ਜਦ ਕੋਈ ਉਸ ਨੂੰ ਹੀ ਮਿੱਤਰ ਜਾਂ ਸਬੰਧੀ ਜਾਣੇ ਜਾਂ ਉਸ ਦੀ ਹੀ ਸੋਭਾ ਕਰੇ ਜਿਹੜਾ ਉਸਨੂੰ ਖਾਣ ਖਰਚਣ ਨੂੰ ਦੇਵੇ)

"ਕੀ ਤੁਹਾਡੀ ਆਤਮਾ ਇਹ ਕੰਮ ਕਰਨਾ ਮੰਨਦੀ ਹੈ" ਮੈਂ ਪੁੱਛਿਆ । ਉਨ੍ਹਾਂ ਉੱਤਰ ਦਿੱਤਾ ਕਿ ਅਸੀਂ ਆਤਮਾ ਊਤਮਾ ਕੋਈ ਨਹੀਂ ਮੰਨਦੇ। ਅਸੀਂ ਤਾਂ ਸੱਚੀ ਗੱਲ ਆਖਦੇ ਹਾਂ ‘ਸੋਈ ਸਾਡਾ ਸੱਕਾ ਜੋ ਦੇਵੇ ਰਿੱਧਾ ਪੱਕਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ