ਸੋਈ ਰਾਣੀ ਜੋ ਖਸਮੇ ਭਾਣੀ

- (ਓਹੀ ਇਸਤ੍ਰੀ ਚੰਗੀ ਹੈ ਜਿਹੜੀ ਆਪਣੇ ਪਤੀ ਨੂੰ ਚੰਗੀ ਲਗਦੀ ਹੈ)

ਤੁਹਾਨੂੰ ਮੰਦੀ ਲਗਦੀ ਹੈ ਤਾਂ ਲੱਗੇ। ਪਰ ‘ਸੋਈ ਰਾਣੀ ਜੋ ਖਸਮੇਂ ਭਾਣੀ। ਉਸਦਾ ਪਤੀ ਤਾਂ ਉਸ ਪਿੱਛੇ ਮਰਦਾ ਹੈ। ਆਪੇ ਉਹ ਚੰਗੀ ਹੋਈ।

ਸ਼ੇਅਰ ਕਰੋ

📝 ਸੋਧ ਲਈ ਭੇਜੋ