ਸੋਈਓ ਫੱਬੇ, ਜਿਹੜੀ ਛੜਦੀ ਚੱਬੇ

- (ਜਦ ਕੋਈ ਕੰਮ ਕਰਨ ਵਾਲਾ ਕੁਝ ਖਾ ਪੀ ਕੇ ਵੀ ਨਾ ਦੁਖੇ, ਪਰ ਵਿਹਲਾ ਖਾਣ ਵਾਲਾ ਦੁਖਦਾਈ ਭਾਸੇ)

ਤੁਲਸਾਂ ਬੜੀ ਆਗਿਆਕਾਰ ਸੇਵਾਦਾਰਨੀ ਹੈ । ਭਾਵੇਂ ਖਰਚ ਬਾਹਲਾ ਕਰਦੀ ਹੈ, ਪਰ ਕੰਮ ਵੀ ਤਕੜਾ ਕਰਦੀ ਹੈ। ਮਾਂ ਜੀ ਇਹ ਗੱਲ ਨਹੀਂ ਨਾ ਜਾਣਦੇ ਕਿ ‘ਸੋਈਓ ਫੱਬੇ, ਜਿਹੜੀ ਫੜਦੀ ਚੱਬੇ । ਇਸੇ ਕਰਕੇ ਕਈ ਵਾਰੀ ਤੁਲਸਾਂ ਨੂੰ ਝਾੜ ਸੁੱਟਦੇ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ