ਸੋਨੇ ਦੀ ਕਟਾਰੀ, ਜਿੱਥੇ ਲਗੀ ਉੱਥੇ ਕਾਰੀ

- (ਧਨ ਨਾਲ (ਵੱਢੀ ਆਦਿ ਦੇ ਕੇ) ਸਭ ਕੰਮ ਕਰਾ ਲਈਦੇ ਹਨ)

'ਸੋਨੇ ਦੀ ਕਟਾਰੀ, ਜਿੱਥੇ ਲਗੀ ਉੱਥੇ ਕਾਰੀ । ਕਿਹੜਾ ਕੰਮ ਸੋਨੇ ਨਾਲ ਅੱਜ ਕੱਲ੍ਹ ਨਹੀਂ ਨਿਕਲਦਾ ? ਹਰ ਆਦਮੀ ਵਿਕਦਾ ਹੈ । ਮੁੱਲ ਦਿਉ ਤੇ ਖਰੀਦ ਲਉ।

ਸ਼ੇਅਰ ਕਰੋ

📝 ਸੋਧ ਲਈ ਭੇਜੋ