ਸੋਨੇ ਦੀ ਕਟਾਰ ਢਿੱਡ ਵਿੱਚ ਕੋਈ ਨਹੀਂ ਖਭੋਂਦਾ

- (ਸੋਹਣੀ ਕੰਧ ਵੇਖ ਕੇ ਮੱਥਾ ਕੋਈ ਨਹੀਂ ਮਾਰਦਾ)

ਹਵਾਈ ਜਹਾਜ਼ ਦੀ ਨੌਕਰੀ ਵਿੱਚ ਤਨਖ਼ਾਹ ਤੇ ਬਹੁਤ ਹੈ, ਪਰ ਮੌਤ ਵੀ ਇੰਨੀ ਹੀ ਸਹਿਜ ਹੈ ਉੱਥੇ। 'ਸੋਨੇ ਦੀ ਕਟਾਰ ਢਿੱਡ ਵਿੱਚ ਕੋਈ ਨਹੀਂ ਖੋਭਦਾ। ਕੌਣ ਆਪਣੇ ਪੁੱਤਰ ਨੂੰ ਉੱਥੇ ਨੌਕਰੀ ਵਿੱਚ ਭੇਜੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ