ਸੋਨੇ ਦੀ ਕਟਾਰ ਵੇਖਕੇ ਢਿੱਡ ਵਿਚ ਨਹੀਂ ਦੇ ਲਈਦੀ

- (ਬਾਹਰ ਦੀ ਟੀਪ ਟਾਪ ਵੇਖ ਤੇ ਕਿਸੇ ਦੇ ਅੰਦਰ ਦੀ ਖੋਟ ਨੂੰ ਭੁੱਲ ਨਹੀਂ ਜਾਣਾ ਚਾਹੀਦਾ)

ਸੋਹਣੀ ਕੁੜੀ ਹੈ, ਮੰਨ ਲਿਆ। ਪਰ ਸੋਨੇ ਦੀ ਕਟਾਰ ਵੇਖਕੇ ਢਿੱਡ ਵਿਚ ਨਹੀਂ ਦੇ ਲਈਦੀ । ਉਸਦੇ ਲੱਛਣ ਵੀ ਤਾਂ ਵੇਖ। ਘਰ ਘਰ ਉਸਦੀਆਂ ਗੱਲਾਂ ਹੁੰਦੀਆਂ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ