ਸੋਨੇ ਰੁਪੈ ਲੱਦੀ, ਮੁੜ ਘੁਮਿਆਰਾਂ ਸੱਦੀ

- (ਜਦ ਕੋਈ ਉੱਚ ਪਦਵੀ ਪਾਕੇ ਤੇ ਰੱਜਿਆ ਪੁੱਜਿਆ ਹੋ ਕੇ ਵੀ ਕਮੀਨੀਆਂ ਗੱਲਾਂ ਕਰੇ)

ਅੰਤ ਓਹੀ ਹੋਇਆ, ਜੋ ਹੋਣਾ ਸੀ, ‘ਸੋਨੇ ਰੁਪੈ ਲੱਦੀ, ਮੁੜ ਘੁਮਿਆਰਾਂ ਸੱਦੀ।' ਜਿੱਥੋਂ ਤੁਰੀ ਸੀ ਮੁੜ ਉੱਥੇ ਹੀ ਆ ਖੜੋਤੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ