ਸੋਨੇ ਤੇ ਸੁਹਾਗਾ

- (ਕਿਸੇ ਗੁਣ ਨੂੰ ਵਧੀਕ ਚਮਕਾ ਦੇਣਾ ਜਾਂ ਸੁੰਦਰਤਾ ਵਧਾ ਦੇਣੀ)

ਜੇ ਮਗ਼ਜ਼ ਵਿੱਚ ਕਹਾਣੀ ਕਲਾ ਮੌਜੂਦ ਹੈ, ਤਾਂ ਮਿਹਨਤ ਹੀ ਇਸ ਸੋਨੇ ਨੂੰ ਨਿਖਾਰ ਕੇ 'ਸੋਨੇ ਤੇ ਸੁਹਾਗੇ' ਦਾ ਕੰਮ ਦੇ ਸਕਦੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ