ਸੋਨੇ ਵਿੱਚ ਸੁਗੰਧੀ

- (ਸੋਨੇ ਵਿੱਚ ਅਤਿ ਦਰਜੇ ਦੀ ਸੁੰਦਰਤਾ ਏ)

ਇਹ ਬਗੀਚੀ ਸਚ ਮੁਚ ਸਵਰਗ ਦਾ ਟੁਕੜਾ ਸੀ । ਇਕ ਤਾਂ ਪਹਾੜੀ ਦੀ ਇਹ ਥਾਂ ਹੀ ਕਾਫੀ ਰਮਣੀਕ ਸੀ, ਦੂਜਾ ਬਾਬੇ ਦੇ ਨਿਵਾਸ ਅਸਥਾਨ ਨੇ 'ਸੋਨੇ ਵਿੱਚ ਸੁਗੰਧੀ' ਭਰ ਦਿੱਤੀ ਹੋਈ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ