ਸੂਏ ਖੋਤੀ ਕਿਲ੍ਹੇ ਘੁਮਿਆਰ

- (ਜਦ ਕਿਸੇ ਨੂੰ ਦੁਖੀ ਵੇਖ ਕੋਈ ਹੋਰ ਐਵੇਂ ਹੀ ਦੁੱਖ ਪ੍ਰਗਟ ਕਰਦਾ ਫਿਰੇ)

ਵਾਹ ਜੀ ਵਾਹ ! ਤੁਹਾਡਾ ਤਾਂ ਉਹ ਹਾਲ ਹੈ : ਪਈ 'ਸੂਏ ਖੋਤੀ ਕਿਲ੍ਹੇ ਘੁਮਿਆਰ' । ਮੁਸ਼ਕਲਾਂ ਵਿੱਚ ਤਾਂ ਬੰਤਾ ਫਸਿਆ ਹੋਇਆ ਹੈ ਅਤੇ ਤੁਸੀਂ ਐਵੇਂ ਰੋਂਦੇ ਫਿਰਦੇ ਹੋ।

ਸ਼ੇਅਰ ਕਰੋ

📝 ਸੋਧ ਲਈ ਭੇਜੋ