ਸੂਈ ਦੇ ਨੱਕੇ ਵਿਚੋਂ ਊਠਾਂ ਦੀ ਕਤਾਰ ਲੰਘ ਵੈਂਦੀ ਹੈ, ਪਰ ਅਮੀਰ ਸਵਰਗ ਵਿਚ ਨਹੀਂ ਵੜ ਸਕਦਾ

- (ਵਾਧੂ ਅਮੀਰੀ ਨੂੰ ਨਿੰਦਿਆ ਹੈ)

ਇਹ ਗੱਲ ਸੱਚੀ ਹੈ ਕਿ 'ਸੂਈ ਦੇ ਨੱਕੇ ਵਿਚੋਂ ਉਹਨਾਂ ਦੀ ਕਤਾਰ ਲੰਘ ਵੈਂਦੀ ਹੈ, ਪਰ ਅਮੀਰ ਸਵਰਗ ਵਿਚ ਨਹੀਂ ਵੜ ਸਕਦਾ । ਧੰਨ ਦਾ ਪੁਜਾਰੀ ਕੀ ਤੇ ਰੱਬੀ ਰਾਹ ਵਲ ਤੁਰਨਾ ਕੀ ? ਇਹ ਅਨਜੋੜ ਗੱਲ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ