ਸੂਲਾਂ ਜੰਮਦੀਆਂ ਦੇ ਮੂੰਹ ਤਿੱਖੇ

- (ਜਦ ਕੋਈ ਬੱਚਾ ਛੋਟੀ ਉਮਰ ਵਿੱਚ ਹੀ ਮਾੜੇ ਕੰਮ ਕਰਨ ਲੱਗੇ)

ਹਾਂ, ਨਿੱਕਾ ਜੇਹਾ ਹੈ, ਪਰ ਬੇ-ਹਯਾ ਹੈ ਤੇ ਮੂੰਹ ਲੱਗ । ਵੱਡਾ ਹੋ ਕੇ ਵੀ ਇਹੋ ਕੁਝ ਕਰੇਗਾ । 'ਸੂਲਾਂ ਜੰਮਦੀਆਂ ਦੇ ਮੂੰਹ ਤਿੱਖੇ' ਵਾਲੀ ਗੱਲ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ