ਸੂਲੀ ਚੜ੍ਹਿਆ ਚੋਰ, ਹਸਨ ਹਾਰਾ ਲੋਕ

- (ਜਦ ਕੋਈ ਮੰਦਾ ਕੰਮ ਕਰਨ ਲੱਗੇ)

ਮੈਂ ਤੈਨੂੰ ਆਖਦਾ ਹਾਂ, ਇਹ ਕਰਤੂਤਾਂ ਛੱਡ ਦੇ। ਸੂਲੀ ਚੜ੍ਹਿਆ ਚੋਰ ਤੇ ਹਸਨ ਹਾਰਾ ਲੋਕ।' ਪਿੱਛੋਂ ਕਿਸੇ ਤੇਰੀ ਵਾਤ ਨਹੀਂ ਪੁੱਛਣੀ। ਸਾਰੇ ਹਾਸੀ ਹੀ ਕਰਨਗੇ ।

ਸ਼ੇਅਰ ਕਰੋ

📝 ਸੋਧ ਲਈ ਭੇਜੋ