ਸੂਮਾਂ ਦੀ ਖੱਟੀ ਤੇ ਕੁੱਤੇ ਗਏ ਗਵਾ

- (ਜਦ ਕਿਸੇ ਕੰਜੂਸ ਦਾ ਇਕੱਠਾ ਕੀਤਾ ਧਨ ਅਚਨਚੇਤ ਬਰਬਾਦ ਹੋ ਜਾਵੇ)

ਹਰਨਾਮ ਸਿੰਘ-ਸ਼ਾਹ ਦੇ ਮਰਨ ਦੀ ਦੇਰ ਸੀ, ਸਾਰਾ ਧਨ ਪੁੱਤਾਂ ਨੇ ਉਜਾੜ ਦਿੱਤਾ। 'ਸੂਮਾਂ ਦੀ ਖੱਟੀ ਨੂੰ ਕੁਤਿਆਂ ਨੇ ਹੀ ਗੰਵਾਣਾ ਸੀ'।

ਸ਼ੇਅਰ ਕਰੋ

📝 ਸੋਧ ਲਈ ਭੇਜੋ