ਸੂਰਾਂ ਨੂੰ ਅੰਬਾਂ ਦੀਆਂ ਕੌੜੀਆਂ ਗਿਟਕਾਂ ਖਵਾਉ ਤੇ ਆਦਮੀਆਂ ਨੂੰ ਕਮਾਦ

- (ਮੂਰਖਾਂ ਤੇ ਮਾੜਿਆਂ ਨੂੰ ਡੰਡ ਦਵਾਓ ਤੇ ਭਲੇ ਲੋਕਾਂ ਨਾਲ ਪਿਆਰ ਕਰੋ)

ਬਾਬਾ ਜੀ ! ਚਲੋ ਹੁਣ ਮਿਣ ਮਿਣ ਛੱਡੋ। ‘ਸੂਰਾਂ ਨੂੰ ਅੰਬਾਂ ਦੀਆਂ ਕੌੜੀਆਂ ਗਿਟਕਾਂ ਖਵਾਓ ਤੇ ਕਮਾਦ ਆਦਮੀਆਂ ਨੂੰ ਦਿਓ, ਸੂਰ ਖਾਂਦੇ ਫਿੱਟ ਜਾਂਦੇ ਹਨ ।

ਸ਼ੇਅਰ ਕਰੋ

📝 ਸੋਧ ਲਈ ਭੇਜੋ