ਸੂਰਾਂ ਨੂੰ ਖੀਰ ਤੇ ਬੰਦਰਾਂ ਨੂੰ ਬਨਾਤ ਦੀਆਂ ਟੋਪੀਆਂ

- (ਕਿਸੇ ਨੂੰ ਅਜੇਹੀ ਚੀਜ਼ ਦੇਣੀ, ਜਿਹੜੀ ਉੱਕੀ ਹੀ ਉਸ ਦੀ ਵਰਤੋਂ ਵਿੱਚ ਨਾ ਆਵੇ)

ਅੰਨ੍ਹੀ ਮੱਚੀ ਹੋਈ ਏ ਏਥੇ ਤਾਂ, ਚੰਗੇ ਮੰਦੇ ਦੀ ਉੱਕੀ ਪਛਾਣ ਨਹੀਂ । ‘ਸੂਰਾਂ ਨੂੰ ਖੀਰ ਤੇ ਬੰਦਰਾਂ ਨੂੰ ਬਨਾਤ ਦੀਆਂ ਟੋਪੀਆਂ ਵੰਡੀਦੀਆਂ ਨੇ ਤੇ ਸਾਊ ਦਰ ਦਰ ਦੇ ਧੱਕੇ ਖਾਂਦੇ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ