ਸੂਰਜ ਦੇ ਸਾਹਮਣੇ ਟਟਿਹਣਾ

- (ਜਦ ਕਿਸੇ ਦੇ ਪੱਲੇ ਗੁਣ ਮਾਮੂਲੀ ਹੋਵੇ ਪਰ ਕਿਸੇ ਗੁਣਵਾਨ ਦੇ ਸਾਹਮਣੇ ਉਸਦਾ ਮਾਣ ਬਹੁਤਾ ਕਰੇ)

ਨਫ਼ਰਤ ਹੋਈ ਉਸਦੇ ਕਾਰਿਆਂ ਬਾਬਤ, ਤੇ ਈਰਖਾ ਹੋਈ ਉਸਦੇ ਸੁਹਪਣ ਦਾ ਅਹਿਸਾਸ ਕਰਕੇ, ਜਿਸ ਦੇ ਸਾਹਮਣੇ ਮੈਂ ਜਿਹੜੀ ਸੁੰਦਰਤਾ ਉੱਤੇ ਮਾਣ ਕਰਿਆ ਕਰਦੀ ਸਾਂ, ਇੰਜ ਜਾਪਦੀ ਸੀ ਜਿਵੇਂ 'ਸੂਰਜ ਦੇ ਸਾਹਮਣੇ ਟਟਹਿਣਾ'।

ਸ਼ੇਅਰ ਕਰੋ

📝 ਸੋਧ ਲਈ ਭੇਜੋ