ਸੁਚੇ ਮੋਤੀ ਨੂੰ ਮੁਲੰਮੇ ਦੀ ਕੀ ਲੋੜ

- (ਸੁੰਦਰੀ ਨੂੰ ਸੁਹਣੇ ਕੱਪੜਿਆਂ ਦੀ ਲੋੜ ਨਹੀਂ)

ਸਾੜ੍ਹੀ ਇਸ ਦੇ ਹੁਸਨ ਨੂੰ ਨਹੀਂ ਨਿਖਾਰ ਰਹੀ—ਕਿੰਨੀ ਸੋਹਣੀ ਲੱਗੇ, ਜੇ ਕਦੀ ਸਾਦੇ ਪਹਿਰਾਵੇ ਵਿੱਚ ਹੋਵੇ। 'ਸੁੱਚੇ ਮੋਤੀ ਨੂੰ ਭਲਾ ਮੁਲੰਮੇ ਦੀ ਕੀ ਲੋੜ।

ਸ਼ੇਅਰ ਕਰੋ

📝 ਸੋਧ ਲਈ ਭੇਜੋ