ਸੁਘੜ ਨਾਲ ਭੀਖ ਮੰਗ ਲਈ ਚੰਗੀ ਤੇ ਮੂਰਖ ਨਾਲ ਰਾਜ ਮਾਣਿਆ ਮੰਦਾ

- (ਅਕਲਮੰਦ ਨਾਲ ਮੰਗ ਖਾਣਾ ਚੰਗਾ, ਪਰ ਮੂਰਖ ਨਾਲ ਰਾਜ ਕਰਨਾ ਮਾੜਾ)

ਵੇਖੋ ਜੀ, 'ਸੁਘੜ ਨਾਲ ਭੀਖ ਮੰਗ ਲਈ ਚੰਗੀ, ਤੇ ਮੂਰਖ ਨਾਲ ਰਾਜ ਮਾਣਿਆ ਮੰਦਾ"। ਸਿਆਣਾ ਵੈਰੀ ਮੂਰਖ ਮਿੱਤ੍ਰ ਨਾਲੋਂ ਚੰਗਾ ਹੁੰਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ