ਸੁਹਣਾ ਤਕ ਕੇ ਭੁੱਲੀ, ਚੌਥਾ ਲੰਘਣ ਚੁੱਲ੍ਹੀ

- (ਜਦ ਪਤੀ ਕੁਝ ਕਮਾਈ ਨਾ ਲਿਆਵੇ ਤੇ ਘਰ ਖਾਣ ਪੀਣ ਦੀ ਤੰਗੀ ਹੋਵੇ)

ਕੀ ਦੁੱਖ ਦਸਾਂ ਤੁਹਾਨੂੰ । ‘ਸੁਹਣਾ ਤੱਕ ਕੇ ਭੁੱਲੀ ਚੌਥਾ ਲੰਘਣ ਚੁੱਲ੍ਹੀ।' ਮੈਂ' ਬਾਹਰ ਦੀ ਟੀਪ ਟਾਪ ਵੇਖ ਕੇ ਜਾਤਾ, ਕੁਝ ਅੰਦਰ ਵੀ ਹੋਣਾ ਹੈ। ਪਰ ਵਿਚੋਂ ਮੇਰੇ ਸਾਹੁਰੇ ਪੋਲੇ ਹੀ ਸਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ