ਸੁਕੇ ਢਿੰਗਰੂੰ ਆਂਡੇ ਲਹਾਵੇ

- (ਨਿਕੰਮੀ ਚੀਜ਼ ਤੋਂ ਕਦੀ ਲਾਭ ਨਹੀਂ ਹੋ ਸਕਦਾ)

ਮੇਰਾ ਤਾਂ ਵਿਸ਼ਵਾਸ ਹੈ ਕਿ ਏਸ ਵਣਜ ਵਿੱਚ ਘਾਟਾ ਹੀ ਘਾਟਾ ਜੇ। ਪਰ ਤੁਸੀਂ ਤਾਂ 'ਸੁਕੇ ਢਿੰਗਰੂੰ ਆਂਡੇ ਲਹਾਵੇ' ਵਾਲੀ ਗੱਲ ਲੋੜਦੇ ਹੋ । ਭੋਲਿਓ, ਕਦੀ ਚਿੜੀਆਂ ਨੇ ਵੀ ਦੁੱਧ ਦਿੱਤਾ ਹੈ ?

ਸ਼ੇਅਰ ਕਰੋ

📝 ਸੋਧ ਲਈ ਭੇਜੋ