ਸੁਕੇ ਉਤੇ ਮਿਲ ਮਾਹੀਆ

- (ਹੱਥ ਪੱਲੇ ਪੈਸਾ ਨਾ ਹੋਵੇ ਤੇ ਆਸਾਂ ਬੜੀਆਂ ਹੋਣ)

ਉਸ ਪਾਸ ਪੈਸਾ ਤੇ ਹੈ ਨਹੀਂ ਤੇ ਆਸਾਂ ਇਹ ਰੱਖੀ ਬੈਠਾ ਹੈ ਕਿ ਪੁੱਤਰ ਨੂੰ ਵਲੈਤ ਪੜ੍ਹਨ ਲਈ ਭੇਜੇਗਾ। ਇਹ ਤੇ ਉਹ ਗੱਲ ਹੋਈ ਕਿ 'ਸੁਕੇ ਉਤੇ ਮਿਲ ਮਾਹੀਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ