ਸੁਖ ਮਾਂਗਤ ਦੁਖੁ ਆਗੈ ਆਵੈ

- (ਜਿਸ ਸੁਖ ਦੇ ਮੰਗਿਆਂ ਸਗੋਂ ਦੁਖ ਮਿਲੇ)

ਜਿਹੜਾ ਇਸ ਵੇਲੇ ਮਨ ਨੂੰ ਮੋੜਨਾ ਹੈ, ਸੋ ਬੜਾ ਔਖਾ ਤਾਂ ਹੈ, ਪਰ ਫਲ ਬੜਾ ਮਿੱਠਾ ਰਖਦਾ ਹੈ, ਤੇ ਜਿਹੜਾ ਸੁਆਦ ਦੇ ਮਾਰੇ ਮਨ ਦੇ ਮਗਰ ਲਗਣਾ ਹੈ, ਇਹ ਪਲ ਭਰ ਦਾ ਅਨੰਦ ਦੇ ਕੇ ਅਨੇਕਾਂ ਕਸ਼ਟਾਂ ਵਿਚ ਪਾ ਦੇਵੇਗਾ । 'ਸੁਖੁ ਮਾਂਗਤ ਦੁਖੁ ਆਗੈ ਆਵੈ । ਸੋ ਸੁਖੁ ਹਮਹੁਨ ਮਾਂਗਿਆ ਭਾਵੇ ।"

ਸ਼ੇਅਰ ਕਰੋ

📝 ਸੋਧ ਲਈ ਭੇਜੋ