ਸੁਖਾਂ ਦਾ ਇਕ ਪੂਲਾ ਨਹੀਂ, ਦੁਖਾਂ ਦੇ ਖਲਵਾੜ

- (ਜੀਵਨ ਜਦ ਦੁੱਖਾਂ ਨਾਲ ਭਰਿਆ ਪਿਆ ਹੋਵੇ ਤੇ ਸੁੱਖ ਇੱਕ ਪਲ ਦਾ ਵੀ ਨਾ ਹੋਵੇ)

ਵਾਵੇਲਾ ਕੀ ਕਰਨਾ ਏ, ਜਿੰਦ ਸਾੜੇ ਜੋ ਸਾੜੇ। ਸੁੱਖਾਂ ਦਾ ਇਕ ਪੂਲਾ ਨਹੀਂ, ਦੁਖਾਂ ਦੇ ਖਲਵਾੜੇ ।

ਸ਼ੇਅਰ ਕਰੋ

📝 ਸੋਧ ਲਈ ਭੇਜੋ