ਸੁਖੀ ਸੌਣ ਸ਼ੇਖ, ਜਿਨ੍ਹਾਂ ਦੇ ਟਟੂ ਨਾ ਮੇਖ

- (ਜਦ ਧਨੀ ਦੁਖੀ ਹੋਵੇ ਤੇ ਗ਼ਰੀਬ ਆਦਮੀ ਸੁਖੀ ਹੋਵੇ)

ਸਾਡੇ ਅਮੀਰਾਂ ਤੋਂ ਤਾਂ ਗ਼ਰੀਬ ਕਈ ਗੁਣਾ ਸੁਖੀ ਨੇ । ਜਿਸ ਵੇਲੇ ਵੇਖੋ ਹਸਦੇ ਹਸਦੇ, ਰੱਜੇ ਪੁੱਜੇ । ਠੀਕ ਹੈ, 'ਸੁਖੀ ਸੌਣ ਸ਼ੇਖ, ਜਿਨ੍ਹਾਂ ਦੇ ਟਟੂ ਨਾ ਮੇਖ । ਸਾਡੇ ਲਈ ਤਾਂ ਇੱਕ ਰੌਲਾ ਮੁੱਕਾ ਤੇ ਦੂਜਾ ਢੁੱਕਾ ।

ਸ਼ੇਅਰ ਕਰੋ

📝 ਸੋਧ ਲਈ ਭੇਜੋ