ਸੁੰਢੀ ਦੀ ਗੰਢੀ ਲੱਭੀ, ਪਨਸਾਰੀ ਬਣ ਬੈਠਾ

- (ਜਦ ਕੋਈ ਥੋੜੀ ਚੀਜ਼ ਪ੍ਰਾਪਤ ਕਰਕੇ ਵੱਡਿਆਂ ਦੀ ਰੀਸ ਕਰਨ ਲੱਗ ਪਵੇ)

ਕਰਮ ਚੰਦ ਦੀ ਕੀ ਗੱਲ ਕਰਦੇ ਹੋ। 'ਸੁੰਢ ਦੀ ਗੰਢੀ ਲੱਭੀ, ਵੱਡਾ ਪਨਸਾਰੀ ਬਣ ਬੈਠਾ !' ਚਾਰ ਪੈਸੇ ਸਹੁਰੇ ਨੇ ਦਿੱਤੇ ਹਨ ਤੇ ਹੁਣ ਆਕੜ ਆਕੜ ਕੇ ਤੁਰਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ