ਸੁਨਿਆਰੇ ਦੇ ਲਾਰੇ, ਵਿਆਹੇ ਵੀ ਕੰਵਾਰੇ

- (ਜਦ ਕੋਈ ਲਾਰਿਆਂ ਵਿੱਚ ਹੀ ਰੱਖੇ ਤੇ ਕਦੀ ਵੇਲੇ ਸਿਰ ਚੀਜ਼ ਨਾ ਦੇਵੇ)

ਸ਼ਹਿਰਾਂ ਦੇ ਦਰਜ਼ੀ ਤੇ ਪਿੰਡਾਂ ਦੇ ਸੁਨਿਆਰੇ, ਇਹ ਦੋਵੇਂ ਗਾਹਕਾਂ ਨੂੰ ਲਾਰੇ ਲਾਣ ਵਿਚ ਬਹੁਤੇ ਬਦਨਾਮ ਹਨ। ਸੁਨਿਆਰਿਆਂ ਬਾਬਤ ਅਖਾਣ ਹਨ- ਸੁਨਿਆਰੇ ਦੇ ਲਾਰੇ, ਵਿਆਹੇ ਵੀ ਕੰਵਾਰੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ