ਸੁਨਿਆਰ ਹੋਵੇ ਪਾਰ ਤੇ ਗੰਢ ਸੰਭਾਲੀਏ ਉਤਾਰ

- (ਜਦ ਕੋਈ ਸੁਨਿਆਰਾ ਕਿਸੇ ਨੂੰ ਧੋਖਾ ਦੇ ਜਾਵੇ ਤਦ ਅਜੇਹੇ ਅਖਾਣ ਵਰਤਦੇ ਹਨ)

ਸਬਰ ਕਰ ਭੈਣ । ਐਵੇਂ ਰੋ ਰੋ ਕੇ ਅੱਖਾਂ ਨਾ ਦੁਖਾ। ਸਿਆਣਿਆਂ ਨੇ ਠੀਕ ਹੀ ਆਖਿਆ ਹੈ, 'ਸੁਨਿਆਰਾ ਹੋਵੇ ਪਾਰ, ਤੇ ਗੰਢ ਸੰਭਾਲੀਏ ਉਤਾਰ" ਇਹ ਤਾਂ ਮਾਂ ਨਾਲ ਵੀ ਧੋਖਾ ਕੀਤੇ ਬਿਨਾ ਨਹੀਂ ਰਹਿੰਦੇ। ਤੈਨੂੰ ਕਿਵੇਂ ਧੋਖਾ ਨਾ ਹੁੰਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ