ਸੁੰਝੇ ਘਰ ਦਾ ਪਾਹੁਣਾ ਜਿਉ ਆਇਆ ਤਿਉ ਜਾਇ

- (ਸੁੰਝੇ ਘਰ ਦੇ ਪ੍ਰਾਹੁਣੇ ਵਾਂਗ ਜਿਸ ਤਰ੍ਹਾਂ ਸੱਖਣਾ ਆਇਆ ਸੀ, ਉਸੇ ਤਰ੍ਹਾਂ ਜਾ ਰਿਹਾ ਹੈ)

ਸੁੰਝੇ ਘਰ ਕਾ ਪਾਹੁਣਾ ਜਿਉ ਆਇਆ ਤਿਉ ਜਾਇ ॥
ਮਨਮੁਖ ਜਨਮੁ ਬਿਰਥਾ ਗਇਆ ਕਿਆ ਮੁਹੁ ਦੇਸੀ ਜਾਇ ॥

ਸ਼ੇਅਰ ਕਰੋ

📝 ਸੋਧ ਲਈ ਭੇਜੋ