ਸੁੰਝੇ ਮਹਿਲ ਡਰਾਉਣੇ, ਬਰਕਤ ਮਰਦਾਂ ਨਾਲ

- (ਜਦ ਕਿਸੇ ਉੱਘੇ ਪੁਰਸ਼ ਦੇ ਨਾਹ ਹੋਣ ਨਾਲ ਬੇਰੌਣਕੀ ਹੋ ਜਾਵੇ)

ਅੱਜ ਇਹ ਮਹਿਲ ਅਤੇ ਮਾੜੀਆਂ ਵੱਡੇ ਸਰਦਾਰ ਹੁਰਾਂ ਦੇ ਨਾ ਹੋਣ ਨਾਲ ਸੁੰਞੀਆਂ ਲਗਦੀਆਂ ਹਨ। ਤੁਸੀਂ ਵੀ ਨੌਕਰੀ ਕਰਕੇ ਬਾਹਿਰ ਹੀ ਹੋਏ, ‘ਸੁੰਝੇ ਮਹਿਲ ਡਰਾਉਣੇ, ਬਰਕਤ ਮਰਦਾਂ ਨਾਲ।

ਸ਼ੇਅਰ ਕਰੋ

📝 ਸੋਧ ਲਈ ਭੇਜੋ