ਸੁਪਨੇ ਆਇਆ ਭਾਵੇ ਨਾ, ਤੇ ਕੁੱਛੜ ਬਹੇ ਨਿਲੱਜ

- (ਜਿਸ ਨੂੰ ਵੇਖਣ ਨੂੰ ਜੀਅ ਨਾ ਕਰੇ, ਪਰ ਉਹ ਅੱਗੇ ਹੋ ਹੋ ਬਹੇ)

ਰਾਮ ਸਿੰਘ- ਸ਼ਾਹ ਜੀ ! ਸੱਚੀ ਗੱਲ ਤਾਂ ਇਹ ਜੋ ਕਿ 'ਸੁਪਨੇ ਆਇਆ ਭਾਵੇ ਨਾ ਤੇ ਕੁਛੜ ਬਹੇ ਨਿਲੱਜ' । ਮੇਰਾ ਤਾਂ ਜੀ ਵੀ ਓਹਦੇ ਨਾਲ ਗੱਲ ਕਰਨ ਨੂੰ ਨਹੀਂ ਕਰਦਾ ਉਹ ਆਪ ਹੀ ਅੱਗੇ ਹੋ ਹੋ ਬਹਿੰਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ