ਸੁਰਮਾ ਪਾਣਾ ਸੁਖਾਲਾ ਏ ਪਰ ਮਟਕਾਉਣਾ ਔਖਾ

- (ਕਿਸੇ ਭੇਸ ਨੂੰ ਧਾਰਨ ਕਰਨਾ ਸੌਖਾ ਹੈ ਪਰ ਤੋੜ ਨਿਬਾਹੁਣਾ ਔਖਾ ਹੈ)

ਵਹੁਟੀ ਬਣ ਤਾਂ ਗਈ ਏਂ, ਪਰ ਜੇ ਵਹੁਟੀ ਦਾ ਪਾਰਟ ਖੇਡਣ ਵਿੱਚ ਵੀ ਕਾਮਯਾਬ ਹੋਈਓ ਤਾਂ ਮੰਨਾਂਗਾ । ਕੀਕਣ ਕਹਿੰਦੇ ਨੇ ਅਖੇ 'ਸੁਰਮਾ ਪਾਣਾ ਸੁਖਾਲਾ ਏ, ਪਰ ਮਟਕਾਣਾ ਔਖਾ ਏ '।

ਸ਼ੇਅਰ ਕਰੋ

📝 ਸੋਧ ਲਈ ਭੇਜੋ