ਸੁਰਮਾ ਪਾਇਆ ਜੋਤ ਨੂੰ ਤੇ ਖ਼ਲਕਤ ਮਰ ਗਈ ਸੋਚ ਨੂੰ

- (ਜਦ ਕੋਈ ਬੁੱਢੀ ਜ਼ਨਾਨੀ ਸੁਰਮਾ ਜਾਂ ਚੰਗਾ ਕੱਪੜਾ ਪਾਵੇ)

ਬਈ ਅੱਜ ਤਾਂ ਬੁੱਢੀ ਖੂਬ ਚਮਕੀ ਜੇ। ਸੁਰਮਾ ਪਾਇਆ ਜੋਤ ਨੂੰ ਤੇ ਖਲਕਤ ਮਰ ਗਈ ਸੋਚ ਨੂੰ। ਪਤਾ ਨਹੀਂ ਕੀ ਕਰ ਵਿਖਾਏਗੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ