ਸੁੱਥਣ ਤੇ ਨਾਲਾ ਬੀਬੀ ਦੇ ਕੱਪੜੇ ਆਏ

- (ਜਦ ਸਜ-ਵਿਆਹੀ ਵਹੁਟੀ ਲਈ ਸਹੁਰੇ ਘਰੋਂ ਮਾਮੂਲੀ ਜੇਹੇ ਕੱਪੜੇ ਆਉਣ)

ਵੱਡੀ ਬਣੀ ਫਿਰਦੀ ਏ ਲੜਾਕੋ, 'ਸੁਥਣ ਤੇ ਨਾਲਾ ਬੀਬੀ ਦੇ ਕੱਪੜੇ ਆਏ ? ਮੈਂ ਨਹੀਂ ਜਾਣਦੀ, ਵਿੱਚੋਂ ਤੁਸੀਂ ਕੌਣ ਓ ?

ਸ਼ੇਅਰ ਕਰੋ

📝 ਸੋਧ ਲਈ ਭੇਜੋ