ਸੁਤਿਆਂ ਦੇ ਕੱਟੇ, ਜਾਗਦਿਆਂ ਦੀਆਂ ਕੱਟੀਆਂ

- (ਜਦ ਕਿਸੇ ਦੇ ਅਵੇਸਲੇ ਰਹਿਣ ਕਰ ਕੇ ਉਸ ਦੇ ਕੰਮ ਵਿਗੜ ਜਾਣ)

ਸਿਆਣਿਆਂ ਨੇ ਸਚ ਜੂ ਆਖਿਆ ਹੈ, ਪਈ 'ਸੁਤਿਆਂ ਦੇ ਕੱਟੇ ਤੇ ਜਾਗਦਿਆਂ ਦੀਆਂ ਕੱਟੀਆਂ' । ਤੂੰ ਆਪ ਲਾਪਰਵਾਹ ਜੂ ਰਿਹਾ, ਤਾਂ ਤੇਰਾ ਕੰਮ ਸਿਰੇ ਕਿਸ ਤਰ੍ਹਾਂ ਚੜ੍ਹਦਾ ।

ਸ਼ੇਅਰ ਕਰੋ

📝 ਸੋਧ ਲਈ ਭੇਜੋ