ਸੁਤੜੇ ਅਸੰਖ ਮਾਇਆ ਝੂਠੀ ਕਾਰਣੇ

- (ਬੇਅੰਤ ਜੀਵ ਝੂਠੀ ਮਾਇਆ ਦੇ ਕਾਰਨ ਅਗਿਆਨਤਾ ਦੀ ਨੀਂਦਰ ਵਿੱਚ ਸੁਤੇ ਪਏ ਹਨ)

"ਸੁਤੜੇ ਅਸੰਖ ਮਾਇਆ ਝੂਠੀ ਕਾਰਣੇ ॥ ਨਾਨਕ ਸੇ ਜਾਗੰਨਿ, ਜਿ ਰਸਨਾ ਨਾਮ ਉਚਾਰਣੇ ।"

ਸ਼ੇਅਰ ਕਰੋ

📝 ਸੋਧ ਲਈ ਭੇਜੋ