ਸੁੱਤਾ ਮੋਇਆ ਇਕ ਬਰਾਬਰ

- (ਸੁੱਤਾ ਪਿਆ ਬੰਦਾ ਮੋਏ ਵਾਂਗ ਬੇਖ਼ਬਰ ਹੁੰਦਾ ਹੈ)

ਕਿਹਰ ਸਿੰਘ- ਭਾਈ, ਚੋਰ ਜੇ ਆਏ ਤਾਂ ਤੂੰ ਕਿੱਥੇ ਸੀ ? ਭਾਈ-ਕਾਕਾ ! 'ਸੁੱਤਾ ਮੋਇਆ ਇੱਕ ਬਰਾਬਰ' ਹੁੰਦਾ ਹੈ । ਮੈਂ ਅੰਦਰ ਸੁੱਤੀ ਹੋਈ ਸੀ। ਉੱਕਾ ਪਤਾ ਹੀ ਨਹੀਂ ਲੱਗਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ