ਸੁੱਤੇ ਬਾਲ ਦਾ ਮੂੰਹ ਚੁੰਮਣਾ

- (ਉਹ ਕੰਮ ਕਰਨਾ ਜਿਸ ਵਿਚ ਕਿਸੇ ਤੇ ਕੋਈ ਅਹਿਸਾਨ ਨਾ ਹੋਵੇ)

ਤੁਸੀਂ ਤੇ ਇਸ ਕੰਮ ਤੇ ਇੰਨਾ ਖਰਚ ਕਰੀ ਜਾਂਦੇ ਹੋ, ਪਰ ਇਹ ਹੈ 'ਸੁੱਤੇ ਬਾਲ ਦਾ ਮੂੰਹ ਚੁੰਮਣ' ਵਾਲੀ ਗੱਲ। ਕਿਉਂ ਜੋ ਪਿੰਡ ਦੇ ਲੋਕਾਂ ਨੂੰ ਤੇ ਸਫ਼ਾਈ ਦੀ ਪਰਵਾਹ ਹੀ ਨਹੀਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ