ਸੁਆਦਾਂ ਪੱਟੀ ਸਰਹਿੰਦ, ਬੱਸੀ ਦੇ ਹੋ ਗਏ ਕੋਲੇ

- (ਜਦ ਕੋਈ ਘਰ ਦਾ ਬੰਦਾ ਜੀਭ ਦੇ ਸੁਆਦ ਦਾ ਪੱਟਿਆ, ਹਟਵਾਣੀਏ ਤੋਂ ਘਰ ਦੀ ਵਸਤ ਦੇਕੇ, ਚੀਜ਼ਾਂ ਖਾਣ ਲਗ ਪਵੇ)

ਤੇਰਾ ਕੀ ਹੈ, ਜਿਹੜੀ ਚੀਜ਼ ਘਰ ਵੇਖੀ, ਸ਼ਾਹ ਦੀ ਹੱਟੀ ਜਾ ਸੁੱਟੀ ਤੇ ਮੂੰਹ ਦਾ ਸੁਆਦ ਰਖ ਲਿਆ । ਇਉਂ ਤਾਂ ਅਸੀਂ ਅਜ ਵੀ ਉਜੜੇ ਤੇ ਕਲ ਵੀ ਉਜੜੇ, 'ਸੁਆਦਾਂ ਪੱਟੀ ਸਰਹਿੰਦ, ਬਸੀ ਦੇ ਹੋ ਗਏ ਕੋਲੇ । ਸੋਈ ਹਾਲ ਇਕ ਦਿਨ ਸਾਡਾ ਹੋਣਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ